ਕੀ ਤੁਹਾਨੂੰ ਲੋੜੀਂਦੀ ਦਵਾਈ
ਵੈੱਬਸਾਈਟ ‘ਤੇ ਨਹੀਂ ਲੱਭ ਰਹੀ ?
ਚਿੰਤਾ ਨਾ ਕਰੋ! ਅਸੀਂ ਤੁਹਾਡੀ ਸੇਵਾ ਵਿੱਚ ਹਾਂ।
ਅਸੀਂ ਭਾਰਤੀ ਮਾਰਕੀਟ ਦੀਆਂ 90% ਤੋਂ 95% ਦਵਾਈਆਂ ਦਾ ਪ੍ਰਬੰਧ ਕਰ ਸਕਦੇ ਹਾਂ। ਜੇਕਰ ਤੁਹਾਨੂੰ ਕੋਈ ਦਵਾਈ ਇੱਥੇ ਨਹੀਂ ਲੱਭ ਰਹੀ,
ਤਾਂ ਬਸ ਇਹ ਕਰੋ:
ਦਵਾਈ ਦਾ ਨਾਮ ਲਿਖ ਕੇ ਭੇਜੋ,
ਜਾਂ ਡਾਕਟਰ ਦੀ ਪਰਚੀ ਦੀ ਫੋਟੋ ਭੇਜੋ,
ਜਾਂ ਦਵਾਈ ਦੇ ਪੈਕਟ ਦੀ ਫੋਟੋ ਭੇਜੋ। ਅਸੀਂ ਤੁਹਾਡਾ ਆਰਡਰ ਤਿਆਰ ਕਰਕੇ ਸਿੱਧਾ ਤੁਹਾਡੇ ਘਰ ਪਹੁੰਚਾਵਾਂਗੇ!
Medicine Not Found on Website?
Don’t Worry! We are here to help you.
We can arrange 90% to 95% of all medicines and health products of the Indian market. If you cannot find your medicine here, just do this:
Send us the Medicine Name,
Or send a photo of your Doctor’s Prescription,
Or send a Photo of the Medicine pack.
We will pack your order and deliver it to your Home!
